Tuesday, September 08, 2009

पंजाबी ग़ज़ल

अपनी डायरी के पन्नों में से एक पंजाबी ग़ज़ल आपके समक्ष प्रस्तुत कर रहा हूँ....उम्मीद है आपको यह पसंद आएगी.... आपकी समीक्षाओं का इंतज़ार रहेगा....


"ਖੁਦ  ਨੂੰ  'ਤੇਰੇ  ਵਰਗਾ'  ਅੱਸੀਂ  'ਬਣਾ'  ਨਾ  ਸਕੇ,
ਆਪਣੇ  'ਦੁਖਾਂ'  ਨੂੰ  'ਦਿਲ'  ਵਿਚ  'ਛੁਪਾ'  ਨਾ  ਸਕੇ....

'ਉਕੇਰ'  ਦਿਤੇ  ਆਪਨੇ  ਸਾਰੇ  'ਗਮ', 'ਲਫਜਾਂ'  ਦੇ  ਰਾਹੀਂ,
'ਪਰ  ਤੇਰੀ  ਨਿਕੀ  ਜਿਹੀ  'ਤਸਵੀਰ'  ਵੀ,  ਅੱਸੀਂ  ਬਣਾ  ਨਾ  ਸਕੇ....

'ਉੰਨਾਂ  'ਖੂਬਸੂਰਤ'  ਪੱਲਾਂ  ਨੂੰ  ਅਸਾਂ  'ਪੀਰੋ'  ਲਿਯਾ, ਇਕ  'ਹਾਰ'  ਦੇ  ਵਿਚ,
'ਪਰ  ਉਸ  'ਗੱਲ'  ਦੇ  'ਹਾਰ'  ਨੂੰ ,ਕਦੇ  'ਗੱਲ'  ਵਿਚ  'ਪਾ'  ਨਾ  ਸਕੇ.....

'ਤੈਥੋਂ  ਵਿਛੜ'  ਕੇ  ਕੁਝ  ਇੰਜ,  ਸਾਡੀ  'ਜਿੰਦਗਾਨੀ'  ਹੋ  ਗਈ,
ਕਦੇ  'ਰੋ'  ਨਾ  ਸਕੇ,  ਕਦੇ  'ਹਸ'  ਨਾ  ਸਕੇ....

'ਤੇਰੀ  'ਯਾਦ'  ਸਾਡੀ  'ਅਖਾਂ'  ਦੇ  ਵਿਚ, 'ਹੰਜੂ'  ਬਣ-ਬਣ  'ਤੈਰਦੀ'  ਰਹੀ,
ਪਰ  ਆਪਣੇ  'ਚਿੱਤ'  ਦਾ  ਹਾਲ,  ਕਦੇ  'ਸੁਣਾ'  ਨਾ  ਸਕੇ...

'ਤੇਰੇ  ਵਰਗੀ,  ਇਕ  'ਹੋਰ'  ਲਭਨੀ  'ਮੁਸ਼ਕਿਲ'  ਸੀ,
ਏਸ  ਕਰਕੇ  ਅੱਸੀਂ  ਕਿਸੇ  ਹੋਰ  ਦਾ,  'ਸਹਾਰਾ'  ਕਦੇ  ਪਾ  ਨਾ  ਸਕੇ.....

'ਤੂੰ'  'ਇੰਜ'  ਨਾ  ਸੋਚੀਂ,  ਤੇਰੇ  ਲਈ  ਅੱਸੀਂ  'ਬਰਬਾਦ'  ਹੋ  ਗਏ,
ਓਹ  ਤਾਂ  'ਕਿਸਮਤ'  ਹੀ  ਅਜਿਹੀ  ਸੀ,  ਕੇ  'ਆਬਾਦ'  ਹੋ  ਨਾ  ਸਕੇ...

'ਬਸ  ਸਾਨੂੰ  'ਮੁਆਫ'  ਕਰ  ਦੇਵੀਂ,  ਜੇ  ਕਦੇ  ਤੈਨੂੰ  ਪਤਾ  ਲਗੇ,
ਕੀ  'ਤੈਨੂੰ'  ਦਿਤੇ  ਹੋਏ  'ਵਾਦੇ',  ਅਸਾਂ  ਕਦੇ  'ਨਿਭਾ'  'ਨਾ'  ਸਕੇ...."

4 comments:

  1. मानव जी बहुत सुन्दर पुन्जाबी गज़ल है बहुत बहुत बधाई

    ReplyDelete
  2. Manav ji har sher lajwaab hai .....achha likhde ho tusin ....!!

    ReplyDelete
  3. dhanywaad, nirmla g & harkirat g....
    mera honsla bdaane ka shukriya...

    ReplyDelete
  4. bhut khubsurt likhte ho yaar very good

    ReplyDelete

आपकी टिपणी के लिए आपका अग्रिम धन्यवाद
मानव मेहता