ਸਾਡੇ ਦਿਲ ਵਿਚ ਵਸਦੇ ਹੁੰਦੇ ਸੀ, ਹੁਣ ਕਿਥੇ ਡੇਰਾ ਲਾਯਾ ਏ,
ਸਾਡਾ ਪ੍ਯਾਰ ਤੂੰ ਬੇਸ਼ਕ, ਬੇਦਰਦੇ, ਬੇਕਦਰੇ ਜਾਣ ਗਵਾਯਾ ਏ...
ਤੂੰ ਭਾਵੇਂ ਸਾਥੋਂ ਵਿਛੜ ਗਯੀਂ ਏ, ਪਰ ਦਿਲ ਚੋਣ ਤੇਰੀ ਯਾਦ ਨੀ ਜਾਣੀ,
ਤੈਨੂੰ ਆਪਣੇ ਦਿਲ ਦੀ ਧੜਕਨ, ਸਾਹਾਂ ਦੇ ਵਾਂਗ ਵਸਾਯਾ ਏ...
ਤੂੰ ਤੁਰ ਚਲੀ ਏ ਕਹਿ ਕੇ ਇਨਾ, ਨਾ ਮੇਰੇ ਰਾਹੇਂ ਪੈ ਜਾਵੀਂ,
ਹੁਣ ਕੌਣ ਦਸੇ ਇੰਨਾ ਪੈਰਾਂ ਨੂੰ, ਜਿੰਨਾ ਤੇਰਾ ਰਾਹ ਧਯਾਯਾ ਏ...
ਤੂੰ ਇੰਜ ਨਾ ਸੋਚੀਂ ਤੈਥੋਂ ਵਿਛੜ ਕੇ, ਅੱਸੀ ਕੱਲੇ ਰਹਿ ਜਾਣੇ,
ਤੇਰੇ ਦਿੱਤੇ ਹੋਆਏ ਗਮਾਂ ਨਾਲ ਅਸੀਂ ਲੜ ਬਨਵਾਯਾ ਏ...
ਹੁਣ ਸਾਡੇ ਰਿਸ਼ਤੇ ਦੇ ਵਿਚ ਅੜੀਏ, ਬਚਨ ਜੋਗ ਕੁਜ ਰਿਹਾ ਨਹੀ,
ਪਰ ਕਿਵੇਂ ਮਾਰ ਮੁੱਕਾ ਦੇਈਏ, ਜਿੰਨੂੰ ਜਾਨੋਂ ਤੋੜ ਨਿਭਾਯਾ ਏ...
By:- manav mehta :-)
bahut vadiya likha hai manav ji tusi...........
ReplyDeletesaari ashraar shandaar hain......
bahut umda manav mehta ji.
ReplyDeleteਸਾਡੇ ਦਿਲ ਵਿਚ ਵਸਦੇ ਹੁੰਦੇ ਸੀ, ਹੁਣ ਕਿਥੇ ਡੇਰਾ ਲਾਯਾ ਏ,
ਸਾਡਾ ਪ੍ਯਾਰ ਤੂੰ ਬੇਸ਼ਕ, ਬੇਦਰਦੇ, ਬੇਕਦਰੇ ਜਾਣ ਗਵਾਯਾ ਏ...
ਤੂੰ ਤੁਰ ਚਲੀ ਏ ਕਹਿ ਕੇ ਇਨਾ, ਨਾ ਮੇਰੇ ਰਾਹੇਂ ਪੈ ਜਾਵੀਂ,
ਹੁਣ ਕੌਣ ਦਸੇ ਇੰਨਾ ਪੈਰਾਂ ਨੂੰ, ਜਿੰਨਾ ਤੇਰਾ ਰਾਹ ਧਯਾਯਾ ਏ...
ਹੁਣ ਸਾਡੇ ਰਿਸ਼ਤੇ ਦੇ ਵਿਚ ਅੜੀਏ, ਬਚਨ ਜੋਗ ਕੁਜ ਰਿਹਾ ਨਹੀ,
ਪਰ ਕਿਵੇਂ ਮਾਰ ਮੁੱਕਾ ਦੇਈਏ, ਜਿੰਨੂੰ ਜਾਨੋਂ ਤੋੜ ਨਿਭਾਯਾ ਏ...
ye sabhi shear umda hain.
bahut vadiya manav ji............
ReplyDeletekoi ek sher nahi chun sakda, saare hi vadiya ne.......
ਸਾਡੇ ਦਿਲ ਵਿਚ ਵਸਦੇ ਹੁੰਦੇ ਸੀ, ਹੁਣ ਕਿਥੇ ਡੇਰਾ ਲਾਯਾ ਏ,
ReplyDeleteਸਾਡਾ ਪ੍ਯਾਰ ਤੂੰ ਬੇਸ਼ਕ, ਬੇਦਰਦੇ, ਬੇਕਦਰੇ ਜਾਣ ਗਵਾਯਾ ਏ...
ਤੂੰ ਤੁਰ ਚਲੀ ਏ ਕਹਿ ਕੇ ਇਨਾ, ਨਾ ਮੇਰੇ ਰਾਹੇਂ ਪੈ ਜਾਵੀਂ,
ਹੁਣ ਕੌਣ ਦਸੇ ਇੰਨਾ ਪੈਰਾਂ ਨੂੰ, ਜਿੰਨਾ ਤੇਰਾ ਰਾਹ ਧਯਾਯਾ ਏ...
ਬਲਲੇ ....ਹੁਣ ਪਤਾ ਲੱਗਾ ਅੱਜ ਸਾਡੀ ਯਾਦ ਕਿਵੇਂ ਆਯੀ ਜਨਾਬ ਨੂੰ .....
ਬਹੁਤ ਖੂਬ ....ਤੇ ਤੁਸੀਂ ਵੀ ਆਪਣੀ ਬਿਰਾਦਰੀ ਦੇ ਹੋ ਸਾਨੂ ਤੇ ਅੱਜ ਪਤਾ ਲਗਾ ....!!